Uncategorized

*ਖਸਤਾਹਾਲ ਸੜਕ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਕਾਰਜਕਾਰੀ ਅਧਿਕਾਰੀ (EO) ਨਾਲ ਕੀਤੀ ਮੁਲਾਕਾਤ; ਈ.ਓ. ਵੱਲੋਂ ਜਲਦ ਕਾਰਵਾਈ ਦੇ ਨਿਰਦੇਸ਼*

खरड़ की जर्जर सड़क और अन्य समस्याओं को लेकर क्षेत्रवासियों ने कार्यकारी अधिकारी (EO) से की मुलाकात; ई.ओ. द्वारा जल्द कार्रवाई के निर्देश

Tct

ਖਸਤਾਹਾਲ ਸੜਕ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਕਾਰਜਕਾਰੀ ਅਧਿਕਾਰੀ (EO) ਨਾਲ ਕੀਤੀ ਮੁਲਾਕਾਤ; ਈ.ਓ. ਵੱਲੋਂ ਜਲਦ ਕਾਰਵਾਈ ਦੇ ਨਿਰਦੇਸ਼

Tct ,bksood, chief editor

ਸ਼ਿਵਲੀਕ ਸ਼ਹਿਰ .ਖਰੜ । ਮਿਤੀ ੧੬.੦੬.੨੦੨੬ : ਸ਼ੈਮਰੋਕ ਸਕੂਲ ਤੋਂ ਜੋਸਨ ਹਾਈਟ, ਸਵਾਲਿਕ ਹੋਮਜ਼ ਹੁੰਦੀ ਹੋਈ ਰਿਚ ਹੋਡਲ ਤੱਕ ਜਾਣ ਵਾਲੀ ਮੁੱਖ ਸੜਕ ਪਿਛਲੇ ਲੰਮੇ ਸਮੇਂ ਤੋਂ ਬੇਹੱਦ ਖ਼ਰਾਬ ਹਾਲਤ ਵਿੱਚ ਹੈ। ਸੜਕ ਦੀ ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਇੱਥੋਂ ਕਿਸੇ ਮਰੀਜ਼ ਨੂੰ ਐਂਬੂਲੈਂਸ ਵਿੱਚ ਲੈ ਕੇ ਜਾਣਾ ਵੀ ਬੇਹੱਦ ਮੁਸ਼ਕਿਲ ਹੋ ਗਿਆ ਹੈ। ਇਸ ਗੰਭੀਰ ਸਮੱਸਿਆ ਦੇ ਹੱਲ ਲਈ ਅੱਜ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (EO) ਸ਼੍ਰੀ ਅਸ਼ੋਕ ਪਥਰੀਆ ਜੀ ਨੇ ਇਲਾਕਾ ਨਿਵਾਸੀਆਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਆਪਣੇ ਦਫ਼ਤਰ ਵਿਖੇ ਬੁਲਾਇਆ।

ਇਸ ਮੁਲਾਕਾਤ ਦੌਰਾਨ ਇਲਾਕੇ ਦੇ ਪ੍ਰਤੀਨਿਧੀਆਂ ਵਜੋਂ ਪਰਵਿੰਦਰ ਕੁਮਾਰ ਪ੍ਰਧਾਨ ਮਦਨਜੀਤ ਸਿੰਘ ਜਨਰਲ ਸਕੱਤਰ ਨਵਕਿਰਨ ਕੌਰ, ਸੁਖਵਿੰਦਰ ਕੌਰ, ਵਿਕਰਮਜੀਤ ਸਿੰਘ ਸੱਚਦੇਵ (ਜੋਸਨ ਹਾਈਟ) ਅਤੇ ਅਰੁਣ ਸ਼ਰਮਾ (ਸ਼ਿਵਾਲਿਕ ਸਿਟੀ) ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਹ ਨਾਗਰਿਕ ਪਹਿਲਾਂ ਵੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਬਿਹਤਰ ਕਰਨ ਲਈ ਕਾਫੀ ਸਮੇਂ ਤੋਂ ਸੰਘਰਸ਼ ਕਰਦੇ ਰਹੇ ਹਨ। ਪ੍ਰਤੀਨਿਧੀਆਂ ਨੇ ਮੁੱਖ ਤੌਰ ‘ਤੇ ਸੜਕ ਦੇ ਨਿਰਮਾਣ ਦੀ ਮੰਗ ਰੱਖੀ ਅਤੇ ਇਸ ਦੇ ਨਾਲ ਹੀ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਭਰਮਾਰ, ਕੂੜੇ-ਕਰਕਟ ਦੇ ਢੇਰ ਅਤੇ ਨਾਜਾਇਜ਼ ਕਬਜ਼ਿਆਂ ਅਤੇ ਲੀਕ ਕਰਦੇ ਕਨੈਕਸ਼ਨ (ਐਨਕਰੋਚਮੈਂਟ) ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਵੀ ਅਧਿਕਾਰੀ ਨੂੰ ਜਾਣੂ ਕਰਵਾਇਆ।
*ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ:*
– ਮੀਟਿੰਗ ਦੌਰਾਨ ਮੌਕੇ ‘ਤੇ ਮੌਜੂਦ ਜੇ.ਈ. (JE), ਐਸ.ਡੀ.ਓ. (SDO) ਅਤੇ ਹੋਰ ਸਬੰਧਤ ਅਫ਼ਸਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਾਰਜਕਾਰੀ ਅਧਿਕਾਰੀ ਸ਼੍ਰੀ ਅਸ਼ੋਕ ਪਥਰੀਆ ਜੀ ਨੇ ਸਾਰੀਆਂ ਸਮੱਸਿਆਵਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ:
– * * ਇੱਕ ਦਿਨ ਦੇ ਅੰਦਰ-ਅੰਦਰ* ਮੌਕੇ ਦਾ ਨਿਰੀਖਣ (ਸਰਵੇ) ਕੀਤਾ ਜਾਵੇ।
– * * 7- ਦਿਨਾਂ ਦੇ ਅੰਦਰ-ਅੰਦਰ ਕੰਮ ਨਾਲ ਸਬੰਧਤ ਸਾਰੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾਵੇ।
*10 ਦਿਨਾਂ ਦੇ ਅੰਦਰ ਅੰਦਰ ਟੈਂਡਰ ਅਤੇ ਦੂਸਰੀ ਕਾਰਵਾਈਆਂ ਪੂਰੀ ਕਰਕੇ ਕੰਮ ਸੜਕ ਦੀ ਮੁਰੰਮਤ ਅਤੇ ਬਾਕੀ ਸਮੱਸਿਆਵਾਂ ਦੇ ਹੱਲ ਲਈ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ।
ਕਾਰਜਕਾਰੀ ਅਧਿਕਾਰੀ ਸ਼੍ਰੀ ਅਸ਼ੋਕ ਪਥਰੀਆ ਜੀ ਵੱਲੋਂ ਦਿਖਾਈ ਗਈ ਮੁਸਤੈਦੀ ਅਤੇ ਤੁਰੰਤ ਦਿੱਤੀਆਂ ਹਦਾਇਤਾਂ ਤੋਂ ਬਾਅਦ ਹੁਣ ਇਲਾਕਾ ਨਿਵਾਸੀਆਂ ਵਿੱਚ ਆਸ ਜਗੀ ਹੈ ਕਿ ਇਸ ਖ਼ਰਾਬ ਸੜਕ ਦਾ ਨਿਰਮਾਣ ਅਤੇ ਹੋਰ ਮੁਸ਼ਕਿਲਾਂ ਦਾ ਹੱਲ ਬਹੁਤ ਜਲਦ ਹੋ ਜਾਵੇਗਾ। ###
—–
ਮਦਨਜੀਤ ਸਿਂਘ – ਸੀਨੀਅਰ ਪੱਤਰਕਾਰ | ਮੋਬ: 9915327633 |madanjeetsingh2183@gmail।.com
Shivalik city । kharar

 

जर्जर सड़क और अन्य समस्याओं को लेकर क्षेत्रवासियों ने कार्यकारी अधिकारी (EO) से की मुलाकात; ई.ओ. द्वारा जल्द कार्रवाई के निर्देश
शिवालिक सिटी ,खरड़ : दिनांक 16.06.2026 : शैमरोक स्कूल से जोसन हाइट, शिवालिक होम्स होती हुई रिच होटल तक जाने वाली मुख्य सड़क पिछले लंबे समय से बेहद खराब हालत में है। सड़क की हालत इतनी जर्जर हो चुकी है कि यहाँ से किसी मरीज को एम्बुलेंस में लेकर जाना भी बेहद मुश्किल हो गया है। इस गंभीर समस्या के समाधान के लिए आज नगर कौंसिल के कार्यकारी अधिकारी (EO) श्री अशोक पथरिया जी ने क्षेत्रवासियों को अपनी समस्याएं बताने के लिए अपने कार्यालय में बुलाया।

इस मुलाकात के दौरान क्षेत्र के प्रतिनिधियों के रूप में परविंदर कुमार प्रधान, मदनजीत सिंह महासचिव, नवकिरण कौर, सुखविंदर कौर, विक्रमजीत सिंह सचदेवा (जोसन हाइट) और अरुण शर्मा (शिवालिक सिटी) विशेष रूप से पहुंचे। यह नागरिक पहले भी इलाके की समस्याओं को बेहतर करने के लिए काफी समय से संघर्ष करते रहे हैं।प्रतिनिधियों ने मुख्य रूप से सड़क के निर्माण की मांग रखी और इसके साथ ही क्षेत्र में आवारा कुत्तों की भरमार, कूड़े-कचरे के ढेर, नाजायज कब्जों (एन्क्रोचमेंट) और लीक कर रहे कनेक्शनों जैसी गंभीर समस्याओं से भी अधिकारी को अवगत कराया।
अधिकारियों को सख्त निर्देश: मीटिंग के दौरान मौके पर मौजूद जे.ई. (JE), एस.डी.ओ. (SDO) और अन्य संबंधित अफसरों को निर्देश देते हुए कार्यकारी अधिकारी श्री अशोक पथरिया जी ने सभी समस्याओं को बहुत गंभीरता से सुना। उन्होंने अधिकारियों को हिदायत दी कि:
एक दिन के भीतर-भीतर मौके का निरीक्षण (सर्वे) किया जाए।
7 दिनों के भीतर-भीतर काम से संबंधित सभी कागजी कार्रवाई पूरी की जाए।
10 दिनों के भीतर-भीतर टेंडर और दूसरी औपचारिकताएं पूरी करके सड़क की मरम्मत और बाकी समस्याओं के समाधान के लिए काम जल्द से जल्द शुरू करवाया जाए।
कार्यकारी अधिकारी श्री अशोक पथरिया जी द्वारा दिखाई गई मुस्तैदी और तुरंत दिए गए निर्देशों के बाद अब क्षेत्रवासियों में उम्मीद जागी है कि इस खराब सड़क का निर्माण और अन्य समस्याओं का समाधान बहुत जल्द हो जाएगा। ##
~~~~~~~
मदनजीत सिंह |मो: 9915327633 | madanjeetsingh2183@gmail।.com |Shivalik city।kharar

Area residents meet Executive Officer (EO) over dilapidated road and other issues; EO orders immediate action

Shivalic city ,Kharar,Dt 16.06.2026: The main road leading from Shemrock School to Rich Hotel via Josan Heights and Shivalik Homes has been in an extremely deplorable condition for a long time. The condition of the road has deteriorated to such an extent that it has become immensely difficult to transport even a patient in an ambulance from here. To resolve this serious issue, Shri Ashok Pathria, the Executive Officer (EO) of the Municipal Council, called the area residents to his office today to discuss their grievances.

During this meeting, area representatives including President Parvinder Kumar, General Secretary Madanjeet Singh, Navkiran Kaur, Sukhwinder Kaur, Vikramjit Singh Sachdev (Josan Heights), and Arun Sharma (Shivalik City) were specially present. These citizens have been striving for a long time to resolve the issues of the locality.The representatives primarily demanded the reconstruction of the road and also brought other serious problems to the officer’s notice, such as the menace of stray dogs, heaps of garbage, illegal encroachments, and leaking connections.

Strict Instructions to Officials: Directing the JE, SDO, and other concerned officials present at the spot during the meeting, Executive Officer Shri Ashok Pathria listened to all the problems with great seriousness. He instructed the officials that:
A site inspection (survey) must be conducted within one day.
All paperwork related to the work must be completed within 7 days.
Tenders and other formalities must be finalized within 10 days to start the road repair and resolve the remaining issues at the earliest.
Following the agility and prompt instructions shown by Executive Officer Shri Ashok Pathria, a ray of hope has emerged among the area residents that the reconstruction of this damaged road and the resolution of other problems will happen very soon.
##
~~~~~~~
Madanjeet singh :Sr Journalist | mob: 9915327633 | madanjeetsingh2183@gmail।.com
Shivalik city। kharar

Related Articles

Leave a Reply

Your email address will not be published. Required fields are marked *

Back to top button